Wikipedia

Search results

Saturday 18 November 2017

ਸੂਚਨਾ

ਪਾਵਰਕਾਮ ਮੈਨੇਜਮੇਂਟ ਦਾ ਫੈਸਲਾ ਪੰਜਾਬ ਰਾਜ ਬਿਜਲੀ ਬੋਰਡ ਵਿਚ 2800  ਸਹਾਇਕ ਲਾਈਨਮੈਨ ਦੀ ਭਰਤੀ ਦੀ ਸਰਕਾਰੀ ਸੂਚਨਾ 20/11/2017 ਨੂੰ ਘੋਸ਼ਿਤ ਕੀਤੀ ਜਾਵੇਗੀ
1500  ਅਸਾਮੀਆਂ ਤੋਂ ਵਧਾ ਕੇ ਗਿਣਤੀ 2800  ਅਤੇ ਉਮਰ 35 ਸਾਲ ਤੋਂ ਵਧਾ ਕੇ 42 ਸਾਲ ਕਰ ਦਿੱਤੀ ਗਈ ਹੈ


ਫਾਰਮ ਭਰਨ ਦਾ ਤਰੀਕਾ ਆਨਲਾਈਨ ਰਹੇਗਾ ਅਤੇ ਬੋਰਡ ਵੱਲੋ ਹੋਰ ਹੋਈ ਕਿਸੇ ਵੀ ਤਰ੍ਹਾਂ ਦੀ ਜਰੂਰੀ ਸੂਚਨਾ ਬਾਰੇ ਦੱਸ ਦਿੱਤਾ ਜਾਵੇਗਾ


ਜੁੜੇ ਰਹੋ ਪਰ ਪਲ ਹਰ ਸੈਕਿੰਡ ਦਾ ਨਵਾਂ ਅਪਡੇਟ ਮਿਲੇਗਾ ਹੁਣ ਤੁਹਾਡੀ ਆਪਣੀ ਭਾਸ਼ਾ ਵਿੱਚ

ਹੋਰ ਸੂਚਨਾਵਾਂ ਲਈ ਆਪਣੇ ਫੋਨ ਦੇ ਬ੍ਰਾਉਜ਼ਰ ਵਿੱਚ ਵੈਬਸਾਈਟ ਲਿੰਕ ਸੇਵ ਕਰੋ - 

ਸਟਾਫ ਸਿਲੈਕਸ਼ਨ ਕਮੀਸ਼ਨ ਸਿਲੇਬਸ

ਜੇ ਵੇਖਿਆ ਜਾਵੇ ਸਟਾਫ ਸਿਲੈਕਸ਼ਨ ਕਮੀਸ਼ਨ ਦਾ ਪੇਪਰ ਤਿਆਰੀ ਨਾਲ ਆਸਾਨੀ ਨਾਲ ਪਾਸ ਕੀਤਾ ਜਾ ਸਕਦਾ ਹੈ
ਤ੍ਰਾਸਦੀ ਇਹੀ ਹੈ ਕਿ ਅਸੀਂ ਕਰਨਾ ਤਾ ਬਹੁਤ ਕੁਝ ਚਾਹੁੰਦੇ ਹਾਂ ਪਰ  ਕਰ ਨਹੀ ਸਕਦੇ, ਇਹ ਕਿਉਂ ਨਹੀ ਕਰ ਸਕਦੇ, ਦਾ ਸਵਾਲ ਛੋਟਾ ਹੈ  ਮਸਲਾ  ਵੱਡਾ ਹੈ, ਬਹੁਤ ਕੁਝ ਹੈ ਜੋ ਜਦੋ ਹੁੰਦਾ ਹੈ ਤਾਂ, ਸਾਨੂ  ਸਾਡੇ ਹੱਕ  ਵਿਚ ਵਿਖਾਈ ਦਿੰਦਾ ਹੈ
ਪਰ ਅਕਸਰ ਹੁੰਦਾ ਇਸ ਤੋਂ ਉਲਟ ਹੈ
ਖ਼ੈਰ !
ਕੈਰੀਅਰ ਨਾਲ ਸਬੰਧਿਤ ਕੁਝ ਹੋਰ ਸੱਮਿਸਿਆਵਾਂ , ਕੁਝ ਮਸਲੇ ਕੁਜ ਹੋਰ ਸਵਾਲਾਂ ਬਾਰੇ ਖੁੱਲ ਕੇ ਗੱਲ ਅਗਲੇ ਦਿਨਾ ਵਿਚ ਜਾਰੀ ਰਹੇਗੀ -

ਅੱਜ ਸਟਾਫ ਸਿਲੈਕਸ਼ਨ ਕਮੀਸ਼ਨ ਦੇ CHSL ਪੇਪਰ ਦੇ ਸਿਲੇਬਸ ਬਾਰੇ ਗੱਲ ਕਰ ਆਇਆ ਸੀ - 

SSC ਦਾ ਲਿਖਤੀ ਪੇਪਰ 200  ਨੰਬਰ ਦਾ ਹੋਵੇਗਾ ਤੇ ਪੇਪਰ ਖਤਮ ਕਰਨ ਲਈ 75 ਮਿੰਟ ਦਿੱਤੇ ਜਾਣਗੇ
ਜੇਕਰ ਸਿਲੇਬਸ ਦੀ ਗੱਲ ਕਰੀਏ ਤਾਂ SSC ਦਾ ਪੇਪਰ ਹਮੇਸ਼ਾ ਵਾਂਗ ਤਿੰਨ ਭਾਗਾ ਵਿਚ ਵੰਡਿਆ ਗਿਆ
ਇਹ ਤਿੰਨ ਭਾਗ ਹਨ -

General Intelligence ( ਸਾਧਾਰਨ ਬੁੱਧੀ ) 
English  Language    ( ਅੰਗਰੇਜ਼ੀ ਭਾਸ਼ਾ ) 
Quantitative Aptitude (  ਨੰਬਰਾਤ੍ਮਕ  ) 

 ਚਾਰਾਂ ਭਾਗਾ ਵਿੱਚੋ 25  - 25 ਪ੍ਰਸ਼ਨ ਹੋਣਗੇ ਅਤੇ ਹਰ ਪ੍ਰਸ਼ਨ ਦੋ ਨੰਬਰ ਦਾ ਹੋਵੇਗਾ

ਸਿਰਫ ਥੋੜੀ ਤਿਆਰੀ ਨਾਲ ਟਾਇਰ (1rst)  ਦਾ ਪੇਪਰ ਪਾਸ ਕੀਤਾ ਜਾ ਸਕਦਾ ਹੈ  ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿ ਕਰ ਸਕਦੇ ਹੋ ਉਪਰ ਵੀ ਦਸਿਆ ਸੀ ਕਿ ਅਸੀਂ ਕਰਨਾ ਸੱਚਮੁੱਚ ਬਹੁਤ ਕੁਝ ਚਾਹੁੰਦੇ ਪਰ ਕਿਉਂ ਨਹੀਂ ਕਰ ਸਕਦੇ ! ਇਸ ਕਿਉਂ ਦਾ ਜਵਾਬ ਆਪਣੇ ਕੋਲੋਂ ਹੀ ਪੁੱਛੋਂ , ਸਿਰਫ ਥੋੜੀ ਲਗਨ ਆਪਣੀ ਮੰਜ਼ਿਲ ਪ੍ਰਤੀ ,ਤੇ ਬਹੁਤ  ਸਵਾਲਾਂ ਦੇ ਜਵਾਬ ਮਿਲ ਜਾਣਗੇ |


ਕਿਸੇ ਵੀ ਤਰ੍ਹਾਂ ਦੀ ਹੋਰ ਸੂਚਨਾ ਅਤੇ ਅਤੇ ਜਾਣਕਾਰੀ ਲਈ ਕਿਸੇ ਵੀ ਵਕਕਟ ਸੰਪਰਕ ਕਰ ਸਕਦੇ ਹੋ

ਸੰਪਰਕ ਨੰਬਰ ਹਨ -  7340973941, 7973956082

ਬਾਕੀ ਅਗਲੀ ਪੋਸਟ ਵਿਚ ਜੁੜੇ ਰਹੋ ਤੁਹਾਡੀ  ਆਪਣੀ ਭਾਸ਼ਾ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਪਾਉਣ ਲਈ !





ਸਟਾਫ ਸਿਲਕੇਸ਼ਨ ਕਮਿਸ਼ਨ ਵੱਲੋਂ ਦੀ ਪਰੀਖਿਆ ਦੀ ਸੂਚਨਾ ਜਾਰੀ

ਬਾਰ੍ਹਵੀਂ ਪਾਸ ਓਹਨਾ ਸਭ ਵਿਦਿਆਰਥੀਆਂ ਲਈ ਨੌਕਰੀ ਦਾ ਸੁਨਹਿਰਾ ਮੌਕਾ -


ਸਟਾਫ ਸਿਲੈਕਸ਼ਨ ਕਮੀਸ਼ਨ 3300 ਅਸਾਮੀਆਂ ਲਈ, ਹੇਰਕ
 ਸਾਲ ਵਾਂਗ 2017  ਦੀ ਪ੍ਰੀਖਿਆ ਲਈ , ਓਹਨਾ ਵਿਦਿਆਰਥੀਆਂ ਨੂੰ  ਸੱਦਾ ਦਿੰਦਾ ਹੈ  
ਜੋ ਬਾਹਰਵੀਂ ਪਾਸ ਹਨ ਅਤੇ 18 ਤੋਂ 25 ਸਾਲ ਦੀ ਉਮਰ ਸ਼੍ਰੇਣੀ ਵਿਚ ਆਉਂਦੇ ਹਨ _

ਫਾਰਮ ਭਰਨ ਦੀ ਆਖਰੀ ਮਿਤੀ -       18/12/2017  ਤਕ ਹੈ -

ਹੋਰ ਸੂਚਨਾ ਲਈ ਸੰਪਰਕ ਨੰਬਰ ਹਨ -   7340973941

ਸੂਚਨਾ ਦਾ ਸਰਕਾਰੀ ਨੋਟਿਸ - ਕਲਿਕ ਕਰੋ 


ਹਰ ਤਰ੍ਹਾਂ ਦੀ ਸਰਕਾਰੀ ਅਰਧ ਸਰਕਾਰੀ ਨੌਕਰੀ ਦੀ ਅਗੇਤੀ ਸੂਚਨਾ ਲਈ ਇਸ ਲਿੰਕ ਨੂੰ ਆਪਣੇ ਬ੍ਰਾਊਜ਼ਰ ਵਿਚ ਬੁੱਕਮਾਰਕ ਤੇ ਤੌਰ ਤੇ ਸੇਵ ਕਰ ਸਕਦੇ ਹੋ __
                                                         ਸਾਡਾ ਪਤਾ  


                                     

Thursday 16 November 2017

ਭਾਰਤੀ ਵਾਯੂ ਸੈਨਾ ਵਿਚ ਰੁਚੀ ਰੱਖਣ ਵਾਲੇ ਓਹਨਾ ਸਾਰੇ ਵਿਦਿਆਰਥੀ ਦੋਸਤਾਂ ਲਈ ਸੂਚਨਾ -



ਵਾਯੂ ਸੈਨਾ ਵੱਲੋਂ ਦਸਵੀ ਬਾਹਰਵੀਂ ਪਾਸ ਵਿਦਿਆਰਥੀਆਂ ਨੂੰ ਸਟਾਫ ਵਿਚ ਵੱਖ ਵੱਖ ਤਰ੍ਹਾਂ ਦੀਆ ਅਸਾਮੀਆਂ ਲਈ ਬੁਲਾਇਆ ਗਿਆ ਹੈ
ਜਿਸ ਵਿਚ ਮੁਖ ਤੌਰ ਤੇ ਸਟੋਰ ਕੀਪਰ , ਖਾਨਸਾਮੇ , ਸਫਾਈਵਾਲਾ , ਧੋਬੀ , ਲੋਅਰ ਡਿਵੀਜ਼ਨਲ ਕਲਰਕ ਆਦਿ  ਹਨ


1. LDC: 03 Posts
2. Store Keeper: 04 Posts
3. Safaiwala: 18 Posts
4. MTS: 28 Posts
5. Mess Staff: 63 Posts
6. Cook: 05 Posts
7. Carpenter: 04 Posts
8. Dhobi: 02 Posts
9. Ward Sahayika/ Ayah: 01 Post
10. Painter: 02 Posts
11. Valcaniser: 02 Posts




ਉਮਰ- ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਤਕ ਹੋਵੇ 

ਵਿਦਿਅਕ ਯੋਗਤਾ -

ਲੋਵੇਰ ਡਿਵੀਜ਼ਨਲ ਕਲਰਕ ਲਈ ਬਾਰਵੀ ਪਾਸ ਤੇ ਨਾਲ ਹੀ ਕੰਪਿਊਟਰ ਦੀ ਟਾਈਪਿੰਗ ਜ਼ਰੂਰੀ ਹੈ
ਸਪੀਡ ਤੋਂ ( ਅੰਜ਼ਰੇਜੀ ਵਿਚ )
ਬਾਕੀ ਅਸਾਮੀਆਂ ਲਈ ਦਸਵੀ ਬਾਰ੍ਹਵੀਂ  ਤੇ ਕੁਝ ਲਈ ਲੋੜ ਮੁਤਾਬਿਕ  ਤਜ਼ੁਰਬਾ ( ITI )

ਆਖਰੀ ਮਿਤੀ - 12-12-2017


ਸੂਚਨਾਵਾਂ


ਲਾਇਬ੍ਰੇਰੀ

G K ਦੇ ਪੰਜ ਹਜਾਰ ਸਵਾਲ ਜਵਾਬ - ਹੁਣ ਇਕੋ ਜਗ੍ਹਾਂ , 250 ਪੰਨਿਆਂ ਦੀ PDF ਪੁਸਤਕ ਬਿਲਕੁਲ ਮੁਫ਼ਤ - ਹੋਰ ਨਵੀਆਂ ਕਿਤਾਬਾਂ ਲਈ ਪੋਸਟ ਨੂੰ ਸ਼ੇਅਰ ਕਰੋ , ਤੁਹਾਡਾ ਇਕ ਸ਼ੇ...