Wikipedia

Search results

Saturday 18 November 2017

ਸਟਾਫ ਸਿਲੈਕਸ਼ਨ ਕਮੀਸ਼ਨ ਸਿਲੇਬਸ

ਜੇ ਵੇਖਿਆ ਜਾਵੇ ਸਟਾਫ ਸਿਲੈਕਸ਼ਨ ਕਮੀਸ਼ਨ ਦਾ ਪੇਪਰ ਤਿਆਰੀ ਨਾਲ ਆਸਾਨੀ ਨਾਲ ਪਾਸ ਕੀਤਾ ਜਾ ਸਕਦਾ ਹੈ
ਤ੍ਰਾਸਦੀ ਇਹੀ ਹੈ ਕਿ ਅਸੀਂ ਕਰਨਾ ਤਾ ਬਹੁਤ ਕੁਝ ਚਾਹੁੰਦੇ ਹਾਂ ਪਰ  ਕਰ ਨਹੀ ਸਕਦੇ, ਇਹ ਕਿਉਂ ਨਹੀ ਕਰ ਸਕਦੇ, ਦਾ ਸਵਾਲ ਛੋਟਾ ਹੈ  ਮਸਲਾ  ਵੱਡਾ ਹੈ, ਬਹੁਤ ਕੁਝ ਹੈ ਜੋ ਜਦੋ ਹੁੰਦਾ ਹੈ ਤਾਂ, ਸਾਨੂ  ਸਾਡੇ ਹੱਕ  ਵਿਚ ਵਿਖਾਈ ਦਿੰਦਾ ਹੈ
ਪਰ ਅਕਸਰ ਹੁੰਦਾ ਇਸ ਤੋਂ ਉਲਟ ਹੈ
ਖ਼ੈਰ !
ਕੈਰੀਅਰ ਨਾਲ ਸਬੰਧਿਤ ਕੁਝ ਹੋਰ ਸੱਮਿਸਿਆਵਾਂ , ਕੁਝ ਮਸਲੇ ਕੁਜ ਹੋਰ ਸਵਾਲਾਂ ਬਾਰੇ ਖੁੱਲ ਕੇ ਗੱਲ ਅਗਲੇ ਦਿਨਾ ਵਿਚ ਜਾਰੀ ਰਹੇਗੀ -

ਅੱਜ ਸਟਾਫ ਸਿਲੈਕਸ਼ਨ ਕਮੀਸ਼ਨ ਦੇ CHSL ਪੇਪਰ ਦੇ ਸਿਲੇਬਸ ਬਾਰੇ ਗੱਲ ਕਰ ਆਇਆ ਸੀ - 

SSC ਦਾ ਲਿਖਤੀ ਪੇਪਰ 200  ਨੰਬਰ ਦਾ ਹੋਵੇਗਾ ਤੇ ਪੇਪਰ ਖਤਮ ਕਰਨ ਲਈ 75 ਮਿੰਟ ਦਿੱਤੇ ਜਾਣਗੇ
ਜੇਕਰ ਸਿਲੇਬਸ ਦੀ ਗੱਲ ਕਰੀਏ ਤਾਂ SSC ਦਾ ਪੇਪਰ ਹਮੇਸ਼ਾ ਵਾਂਗ ਤਿੰਨ ਭਾਗਾ ਵਿਚ ਵੰਡਿਆ ਗਿਆ
ਇਹ ਤਿੰਨ ਭਾਗ ਹਨ -

General Intelligence ( ਸਾਧਾਰਨ ਬੁੱਧੀ ) 
English  Language    ( ਅੰਗਰੇਜ਼ੀ ਭਾਸ਼ਾ ) 
Quantitative Aptitude (  ਨੰਬਰਾਤ੍ਮਕ  ) 

 ਚਾਰਾਂ ਭਾਗਾ ਵਿੱਚੋ 25  - 25 ਪ੍ਰਸ਼ਨ ਹੋਣਗੇ ਅਤੇ ਹਰ ਪ੍ਰਸ਼ਨ ਦੋ ਨੰਬਰ ਦਾ ਹੋਵੇਗਾ

ਸਿਰਫ ਥੋੜੀ ਤਿਆਰੀ ਨਾਲ ਟਾਇਰ (1rst)  ਦਾ ਪੇਪਰ ਪਾਸ ਕੀਤਾ ਜਾ ਸਕਦਾ ਹੈ  ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿ ਕਰ ਸਕਦੇ ਹੋ ਉਪਰ ਵੀ ਦਸਿਆ ਸੀ ਕਿ ਅਸੀਂ ਕਰਨਾ ਸੱਚਮੁੱਚ ਬਹੁਤ ਕੁਝ ਚਾਹੁੰਦੇ ਪਰ ਕਿਉਂ ਨਹੀਂ ਕਰ ਸਕਦੇ ! ਇਸ ਕਿਉਂ ਦਾ ਜਵਾਬ ਆਪਣੇ ਕੋਲੋਂ ਹੀ ਪੁੱਛੋਂ , ਸਿਰਫ ਥੋੜੀ ਲਗਨ ਆਪਣੀ ਮੰਜ਼ਿਲ ਪ੍ਰਤੀ ,ਤੇ ਬਹੁਤ  ਸਵਾਲਾਂ ਦੇ ਜਵਾਬ ਮਿਲ ਜਾਣਗੇ |


ਕਿਸੇ ਵੀ ਤਰ੍ਹਾਂ ਦੀ ਹੋਰ ਸੂਚਨਾ ਅਤੇ ਅਤੇ ਜਾਣਕਾਰੀ ਲਈ ਕਿਸੇ ਵੀ ਵਕਕਟ ਸੰਪਰਕ ਕਰ ਸਕਦੇ ਹੋ

ਸੰਪਰਕ ਨੰਬਰ ਹਨ -  7340973941, 7973956082

ਬਾਕੀ ਅਗਲੀ ਪੋਸਟ ਵਿਚ ਜੁੜੇ ਰਹੋ ਤੁਹਾਡੀ  ਆਪਣੀ ਭਾਸ਼ਾ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਪਾਉਣ ਲਈ !





No comments:

ਲਾਇਬ੍ਰੇਰੀ

G K ਦੇ ਪੰਜ ਹਜਾਰ ਸਵਾਲ ਜਵਾਬ - ਹੁਣ ਇਕੋ ਜਗ੍ਹਾਂ , 250 ਪੰਨਿਆਂ ਦੀ PDF ਪੁਸਤਕ ਬਿਲਕੁਲ ਮੁਫ਼ਤ - ਹੋਰ ਨਵੀਆਂ ਕਿਤਾਬਾਂ ਲਈ ਪੋਸਟ ਨੂੰ ਸ਼ੇਅਰ ਕਰੋ , ਤੁਹਾਡਾ ਇਕ ਸ਼ੇ...