Wikipedia

Search results

Tuesday 26 December 2017

ਕਰੰਟ ਅਫੇਅਰ / ਪੰਜਾਬੀ ਵਿੱਚ 26 ਦਿਸੰਬਰ 2017

ਕਰੰਟ ਅਫੇਅਰ / ਪੰਜਾਬੀ ਵਿੱਚ 26 ਦਿਸੰਬਰ 2017

ਹਾਲ ਹੀ ਵਿੱਚ ਯਰੁਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ ਹੈ
ਯਰੁਸ਼ਲਮ ਯਹੂਦੀ ਈਸਾਈ ਅਤੇ ਇਸਲਾਮ ਧਰਮ ਦੀ ਪਵਿੱਤਰ ਨਗਰੀ ਹੈ
ਇਥੇ ਕਿਸੇ ਵਕ਼ਤ ਯਹੂਦੀਆਂ ਦਾ ਪਵਿੱਤਰ ਮੰਦਿਰ ਹੋਇਆ ਕਰਦਾ ਸੀ ਜਿਸ ਨੂੰ ਰੋਮਨਾਂ ਨੇ ਢਾਹ ਦਿੱਤਾ ਸੀ
ਇਹ ਜਗ੍ਹਾ ਇਸ਼ੂ ਮਸੀਹ ਦੀ ਕਰਮ ਭੂਮੀ ਵੀ ਰਿਹਾ ਹੈ , ਇਸ ਤੋਂ ਬਿਨਾ ਇਸ ਸ਼ਹਿਰ ਦਾ ਨਾਤਾ ਮੁਸਲਿਮ ਧਰਮ ਦੇ ਬਾਣੀ ਹਜ਼ਰਤਰ ਮੋਹਮਦ ਸਾਹਿਬ ਨਾਲ ਵੀ ਰਿਹਾ ਹੈ -

ਯਰੁਸ਼ਲਮ ਵਿੱਚ 158 ਗਿਰਜ਼ਾਘਰ ਅਤੇ 73 ਮਸਜਿਦਾਂ ਹਨ

-------------------------------------------

ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰੂਸ ਤੇ ਵਿੰਟਰ ਓਲੰਪਿਕ ਵਿੱਚ ਭਾਗ ਲੈਣ ਤੇ ਬੈਨ ਲਗਾ ਦਿੱਤਾ ਹੈ , ਇਸ ਵਿੱਚ ਕੋਈ ਰੂਸੀ ਖਿਡਾਰੀ , ਕੋਚ ਜਾਂ ਕੋਈ ਅਧਿਕਾਰੀ ਭਾਗ ਨਹੀ ਲੈ ਸਕੇਗਾ , ਇਸ ਤੋਂ ਬਿਨਾ ਇਸ ਵਾਰ ਵਿੰਟਰ ਓਲੰਪਿਕ ਵਿੱਚ ਰੂਸ ਦਾ ਝੰਡਾ ਵੀ ਨਹੀ ਲਹਿਰਾਇਆ ਜਾਵੇਗਾ -

-------------------------------------------

ਹਾਲ ਹੀ ਵਿੱਚ ਚੀਨ ਨੇ ਚੰਨ ਤੇ ਰੋਬੋਟ ਸਟੇਸ਼ਨ ਬਣਾਉਣ ਦੀ ਯੋਜਨਾ ਬਣਾਈ ਹੈ , ਇਸ ਦੀ ਮੱਦਦ ਨਾਲ ਚੰਨ ਦੇ ਭੂਗੋਲਿਕ ਖੇਤਰ ਦੀ ਜਾਂਚ ਵਿੱਚ ਕਾਫੀ ਤੇਜ਼ੀ ਆਵੇਗੀ -

-------------------------------------------

'ਅਕਾਸ਼ ਬਾਰੇ -

ਅਕਾਸ਼' ਭਾਰਤ ਦੀ ਬਣਾਈ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਰੇਡੀਓ ਫਰੀਕੇਂਸੀ ਟੈਕਨੋਲਜੀ ਲੈੱਸ ਮਿਜ਼ਾਇਲ ਹੈ , ਅਕਾਸ਼' ਮਿਜ਼ਾਇਲ ਵਿੱਚ ਰੇਡੀਓ ਤਰੰਗਾਂ ਦੀ ਮਦੱਦ ਨਾਲ ਆਪਣੇ ਉਦੇਸ਼ ਨੂੰ ਨਿਸ਼ਾਨਾ ਬਣਾਉਣ ਦਾ ਵੱਖਰਾ ਗੁਣ ਹੈ , ਇਹ ਮਿਜ਼ਾਇਲ 25 ਕਿਲੋਮੀਟਰ ਦੀ ਦੂਰੀ ਤਕ ਮਾਰ ਕਰ ਸਕਦੀ ਹੈ , ਇਹ ਤਕਰੀਬਨ 55 ਕਿਲੋਗ੍ਰਾਮ ਦਾ ਵਿਸਫੋਟਕ ਨਾਲ ਲੈ ਕੇ ਮਾਰ ਕਰ ਸਕਦੀ ਹੈ , ਹੁਣੇ ਹੀ ਇਸ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ -

ਅਕਾਸ਼ ਟੈੱਕ ਵਰਲਡ ਟੀਮ

No comments:

ਲਾਇਬ੍ਰੇਰੀ

G K ਦੇ ਪੰਜ ਹਜਾਰ ਸਵਾਲ ਜਵਾਬ - ਹੁਣ ਇਕੋ ਜਗ੍ਹਾਂ , 250 ਪੰਨਿਆਂ ਦੀ PDF ਪੁਸਤਕ ਬਿਲਕੁਲ ਮੁਫ਼ਤ - ਹੋਰ ਨਵੀਆਂ ਕਿਤਾਬਾਂ ਲਈ ਪੋਸਟ ਨੂੰ ਸ਼ੇਅਰ ਕਰੋ , ਤੁਹਾਡਾ ਇਕ ਸ਼ੇ...